ਕੱਖਾਂ ਦੀ ਕੁੱਲੀ ਹਾਥੀ ਦੰਦ ਦਾ ਪਰਨਾਲਾ: ਕਿਸੇ ਖ਼ਸਤਾ ਚੀਜ਼ ਨੂੰ ਸ਼ਿੰਗਾਰਨ ਲਈ ਵਧੇਰੇ ਖਰਚ ਕਰਨ ਦੇ ਯਤਨ ਨੂੰ ਦੇਖ ਕੇ ਇਹ ਅਖਾਣ ਵਰਤਿਆ ਜਾਂਦਾ ਹੈ। ਕੱਖਾਂ ਦੀ ਕੁੱਲੀ, ਦੰਦ ਖੰਡ ਦਾ ਪਾੜਛਾ: ਜਦੋਂ ਕਿਸੇ ਘਟੀਆ ਸਸਤੀ ਚੀਜ਼ ਦੀ ਸਜਾਵਟ ਬੜੀ ਵਧੀਆ ਕੀਮਤੀ ਸ਼ੈ ਨਾਲ ਕੀਤੀ ਹੋਈ ਹੋਵੇ, ਤਾਂ ... |
53 ਕੋਲਿਆਂ ਦੀ ਦਲਾਲੀ ਵਿਚ ਮੂੰਹ ਕਾਲਾ (ਭੈੜੇ ਕੰਮ ਵਿਚ ਬਦਨਾਮੀ ਹੀ ਮਿਲਦੀ ਹੈ)- ਸਤਨਾਮ ਸਿੰਘ ਨੇ ਥਾਣੇ ਵਿਚ ਕੁੱਝ ਜੂਏਬਾਜ਼ਾਂ ਦੀ ਸਹਾਇਤਾ ਕਰਨ ਦਾ ਯਤਨ ਕੀਤਾ, ਜਿਸ ਨਾਲ ਉਸ ਨੂੰ ਵੀ ਬਦਨਾਮੀ ਮਿਲੀ। |
ਮੁਹਾਵਰੇ ਅਤੇ ਅਖਾਣ ਵਿੱਚ ਨਿਖੇੜਾ. ਸੋਧੋ. ਇਹਨਾਂ ਵਿੱਚ ਨਿਖੇੜਾ ਹੇਠ ਲਿਖੇ ਅਨੁਸਾਰ ਹੈ। ਜਿਵੇਂ-. 1# ਅਖਾਣ-ਮੁਹਾਵਰੇ ਸ਼ਬਦ ਭਾਵੇਂ ਇਕੱਠਾ ਪ੍ਰਯੋਗ ਕੀਤਾ ਜਾਂਦਾ ਹੈ, ਪਰ ਦੋਵਾਂ ਵਿੱਚ ਬੁਨਿਆਦੀ ਅੰਤਰ ਹੁੰਦਾ ਹੈ। ਅਖਾਣ ਬਾਰੇ ਕਿਹਾ ਜਾਂਦਾ ਹੈ ਕਿ ਇਹ ਇੱਕ ਅਜਿਹਾ ਛੋਟਾ ਪੂਰਾ ਵਾਕ ਹੁੰਦਾ ਹੈ ... |
ਅਖਾਣ ਅਜਿਹੇ ਗਿਆਨ ਦਾ ਸੋਮਾ ਸਮਝੇ ਜਾਂਦੇ ਹਨ ਜੋ ਸਾਡੇ ਜੀਵਨ ਦੇ ਕਈ ਪੱਖਾਂ ਦੀ ਅਗਵਾਈ ਕਰਦੇ ਹਨ ਕਿਉਂਕਿ ਕਈ ਅਖਾਣਾਂ ਦਾ ਸੁਭਾਅ ਵਿਅੰਗ ਦੀ ਵਿਧੀ ਰਾਹੀਂ ਸਹੀ ਪੱਖ ਦਾ ਬੋਧ ਕਰਵਾਉਣਾ ਹੁੰਦਾ ਹੈ। ਅਖਾਣ ਏਨਾ ਸਰਲ, ਕਾਵਿਕ ਅਤੇ ਛੋਟਾ ਹੁੰਦਾ ਹੈ ਕਿ ਛੇਤੀ ਹੀ ਯਾਦ ਹੋ ਜਾਂਦਾ ਹੈ। |
ਅਖਾਣ: ਕਿਸੇ ਅਜਿਹੀ ਆਖੀ ਹੋਈ ਗੱਲ ਨੂੰ ਅਖਾਣ ਕਹਿੰਦੇ ਹਨ ਜਿਸ ਦੇ ਥੋੜ੍ਹੇ ਜਿਹੇ ਸ਼ਬਦਾਂ ਵਿੱਚ ਜੀਵਨ ਦਾ ਤੱਤ ਨਿਚੋੜ ਸਮੋਇਆ ਹੋਵੇ । ਅਖਾਣਾਂ ਦੇ ਸ਼ਬਦਾਂ ਵਿੱਚ ਸਦੀਵੀ ਸੱਚ ਹੁੰਦਾ ਹੈ ਜਿਸ ਨੂੰ ਥੋੜ੍ਹੀ ਕੀਤੇ ਝੁਠਲਾਇਆ ਨਹੀਂ ਜਾ ਸਕਦਾ । ਇਸ ਲਈ ਅਖਾਣ ਕਾਫ਼ੀ ਹੱਦ ਤੱਕ ਸਰਬ ... |
23 сент. 2023 г. · ਭਾਗ-2 ਪੰਜਾਬੀ ਅਖਾਣ All types of Punjabi Competitive Exames and Qualifying Nature Exames. AMIT JINDAL · 11:17 · ਭਾਗ-3 ਪੰਜਾਬੀ ... |
ਇਸ ਲਈ ਕਿ ਇੱਕ ਅਨਪੜ੍ਹ ਗੰਵਾਰ ਵੀ ਜਾਣਦਾ ਹੈ ਕਿ ਅਖਾਣ ਕੀ ਹੁੰਦੇ ਹਨ, ਤੇ ਮੁਸ਼ਕਲ ਇਸ ਲਈ ਕਿ ਜੇ ਇੱਕ. ਪੜ੍ਹੇ-ਲਿਖੇ ਵਿਦਵਾਨ ਨੂੰ ਵੀ ਇਸ ਸ਼ਬਦ ਦੀ ਪਰਿਭਾਸ਼ਾ ਕਰਨ ਲਈ ਕਹਿਆ ਜਾਵੇ ਤਾਂ ਇੱਕ ਪਲ ਲਈ ਉਹ ਵੀ ਸੋਚੀ. |
ਡਾ.ਵਣਜਾਰਾ ਬੇਦੀ ਨੇ ਅਖਾਣ ਦੀ ਪਰਿਭਾਸ਼ਾ ਦਿੰਦਿਆਂ ਲਿਖਿਆ ਹੈ ਕਿ ਅਖਾਣ ਵਿੱਚ ਮਨੁੱਖੀ ਜੀਵਨ ਨਾਲ ਸਬੰਧਿਤ ਕੋਈ ਅਨੁਭਵ ਸੂਤਰਬੱਧ ਕਰਕੇ ਦਿਲਖਿੱਚਵੀਂ ਜਾ ਅਲੰਕਾਰਕ ਬੋਲੀ ਵਿੱਚ ਪੇਸ਼ ਕੀਤਾ ਜਾਂਦਾ ਹੈ। |
Novbeti > |
Axtarisha Qayit Anarim.Az Anarim.Az Sayt Rehberliyi ile Elaqe Saytdan Istifade Qaydalari Anarim.Az 2004-2023 |